Jabe Baan Lagayo ਜਬੈ ਬਾਣ ਲਾਗਯੋ Book By: Prof. Balwinder Pal Singh

In Stock

  • $8.49


Tags: Book, Punjabi, Sikhism, Sikh

Jabe Baan Lagayo ਜਬੈ ਬਾਣ ਲਾਗਯੋ Book By: Prof. Balwinder Pal Singh, Harjot Singh Sandhu

 

ਅੱਜ ਜੋ ਨਿਘਾਰ ਸਾਹਮਣੇ ਰਿਹਾ ਹੈ ਤਾਂ ਸੁਆਲ ਪੁੱਛਣਾ ਪੈ ਰਿਹਾ ਹੈ ਕਿ ਕੀ ਸਿੱਖੀ ਖ਼ਤਮ ਤਾਂ ਨਹੀਂ ਹੋ ਜਾਵੇਗੀ। ਇਸ ਨੂੰ ਗੰਭੀਰਤਾ ਨਾਲ਼ ਵਿਚਾਰਨ ਤੇ ਸੋਚਣ ਦੀ ਲੋੜ ਹੈ। ਇਸ ਸੁਆਲ ਪਿੱਛੇ ਤੌਖ਼ਲਾ ਇੱਕ ਡਰ ਤੇ ਸੱਚ ਹੈ, ਜਿਸ ਨੂੰ ਮਹਿਸੂਸ ਕੀਤਾ ਸਕਦਾ ਹੈ। ਜਿਹੜੀ ਕੌਮ ਸਿੱਧੇ ਹਮਲੇ ਨਾਲ਼ ਖ਼ਤਮ ਨਾ ਹੋਈ, ਹੁਣ ਉਸਤੇ ਭਗਵੇਂਵਾਦੀਆਂ ਤੇ ਸਰਕਾਰੀ ਕਾਮਰੇਡਾਂ ਵੱਲੋਂ ਅੰਦਰੂਨੀ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ, ਸਾਡੀਆਂ ਜੜ੍ਹਾਂਤੇ ਵਾਰ ਕੀਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਸਿੰਘ ਸਾਹਿਬਾਨ ਬੇਖ਼ੌਫ਼ ਹੋ ਕੇ ਕੁੰਭਕਰਨੀ ਨੀਂਦ ਵਿੱਚ ਸੁੱਤੇ ਹੋਏ ਹਨ। ਆਰ.ਐਸ.ਐਸ. ਦੀ ਸੋਚ ਦੁਨੀਆ ਦੀ ਬਦਨਾਮ ਸੰਸਥਾਇਸਲਾਮਿਕ ਸਟੇਟਤੋਂ ਵੀ ਜ਼ਿਆਦਾ ਖ਼ਤਰਨਾਕ ਹੈ। ਇਸਲਾਮਿਕ ਸਟੇਟ ਤਾਂ ਹਥਿਆਰਾਂ ਨਾਲ਼ ਸ਼ਰੇਆਮ ਘਟਨਾ ਕਰ ਕੇ ਜ਼ਿੰਮੇਵਾਰੀ ਲੈਂਦੀ ਹੈ ਪਰ ਆਰ.ਐਸ.ਐਸ. ਘੁਣ ਦੀ ਤਰ੍ਹਾਂ ਪੂਰੀ ਦੀ ਪੂਰੀ ਗੁਰੂਆਂ ਦੁਆਰਾ ਸਿਰਜੀ ਸਿੱਖ ਇਮਾਰਤ ਅਰਥਾਤਖ਼ਾਲਸਾ ਪੰਥਨੂੰ ਖਾ ਰਹੀ ਹੈ ਤੇ ਉਹਨਾਂ ਨੇ ਇਸ ਹਮਲੇ ਲਈ ਆਪਣਾਸਲੀਪਰ ਸੈੱਲਰਾਸ਼ਟਰੀ ਸਿੱਖ ਸੰਗਤ ਦੇ ਨਾਂਤੇ ਤਿਆਰ ਕਰ ਲਿਆ ਹੈ।

This book contains 16 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Prof. Balwinder Pal Singh, Harjot Singh Sandhu

Publisher:                     Singh Brothers

Language:                     Punjabi

Total Pages:                 200 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

Write a review

Note: HTML is not translated!
   Bad           Good

Related Products

Sikh Naitik Char Ate Samajik Aarthik Vikas  ਸਿੱਖ ਨੈਤਿਕਚਾਰ ਅਤੇ ਸਮਾਜਿਕ-ਆਰਥਕ ਵਿਕਾਸ Book By: Balwinder Pal Singh

Sikh Naitik Char Ate Samajik Aarthik Vikas ਸਿੱਖ ਨੈਤਿਕਚਾਰ ਅਤੇ ਸਮਾਜਿਕ-ਆਰਥਕ ਵਿਕਾਸ Book By: Balwinder Pal Singh

Sikh Ethics and Socio-Economic Development ਸਿੱਖ ਨੈਤਿਕਚਾਰ ਅਤੇ ਸਮਾਜਿਕ-ਆਰਥਕ ਵਿਕਾਸ Book By: Balwinder ..

$2.99

Jagat Jalanda Rakh Le… ਜਗਤੁ ਜਲੰਦਾ ਰਖਿ ਲੈ... Book By: Prof. Balwinderpal Singh

Jagat Jalanda Rakh Le… ਜਗਤੁ ਜਲੰਦਾ ਰਖਿ ਲੈ... Book By: Prof. Balwinderpal Singh

Jagat Jalanda Rakh Le… Guru Nanak Sahib Da Falsafah Te Bhagava Rashtravad ਜਗਤੁ ਜਲੰਦਾ ਰਖਿ ਲੈ... ਗੁਰ..

$8.49